ਚੰਡੀਗੜ੍ਹ। ਚੰਡੀਗੜ੍ਹ ਦੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਦਿੱਲੀ ਵਿਚ ਇੱਕ ਪ੍ਰੋਗਰਾਮ ਵਿੱਚ ਸੁਸ਼ਰੂਤ ਪੁਰਸਕਾਰ ਨਾਲ ਸੰਮਾਨਿਤ ਕੀਤਾ ਗਿਆ। ਕੇਂਦਰੀ ਸਿਹਤ ਮੰਤਰੀ ਮਨਸੂਖ ਮੰਡਾਵੀਆ ਅਤੇ ਰਾਜਸਭਾ ਮੈਂਬਰ ਕਾਰਤਿਕ ਸ਼ਰਮਾ ਨੇ ਸੰਮਾਨਿਤ ਕੀਤਾ। ਡਾਕਟਰ ਯੋਗੀ ਚੰਡੀਗੜ੍ਹ ਦੇ ਮਸ਼ਹੂਰ ਵੈਦ ਸਵ. ਹਰਭਜਨ ਸਿੰਘ ਯੋਗੀ ਦੇ ਸੁਪੁਤਰ ਹਨ ਅਤੇ ਚੰਡੀਗੜ੍ਹ ਵਿਚ ਸਥਿਤ ਡਾਕਟਰ ਯੋਗੀ ਹੈਲਥ ਕੇਅਰ ਦੇ ਡਾਇਰੈਕਟਰ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਕਲੀਨਿਕ ਵਿੱਚ ਆਯੁਰਵੇਦਿਕ ਚਿਕਿਤਸਾ ਵਿੱਚ ਸਫਲ ਇਲਾਜ ਲਈ ਸੰਮਾਨਿਤ ਕੀਤਾ ਗਿਆ ਹੈ। ਸਿਟੀ ਬਿਊਟੀਫੁਲ ਦੇ ਡਾਕਟਰ ਯੋਗੀ