ਪੰਜਾਬ

ਅੰਤ੍ਰਿੰਗ ਕਮੇਟੀ ਦੇ ਗਲਤ ਮਤੇ ਰੱਦ ਕਰਕੇ ਕੌਮ ਤੋਂ ਸ਼ਾਬਾਸ਼ ਲੈ ਲਈਏ ਪਰ ਕਿਸੇ ਨੇ ਨਹੀਂ ਸੁਣੀ ਸਾਡੀ ਬੀਬੀ ਜਗੀਰ ਕੌਰ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | March 28, 2025 10:21 PM

ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਦੇ ਹੰਗਾਮਾ ਭਰਪੂਰ ਬਜਟ ਇਜਲਾਸ ਤੋ ਬਾਅਦ ਪੱਤਰਕਾਰਾਂ ਨਾਲ ਗਲ ਕਰਦਿਆਂ ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਮੇਟੀ ਤੇ ਕਾਬਜ ਧਿਰ ਨੇ ਸਾਡੇ ਵਲੋ ਪੇਸ਼ ਮਤਾ ਜਿਸ ਤੇ ਕਰੀਬ 40 ਮੈਂਬਰਾਂ ਦੇ ਦਸਤਖਤ ਸਨ ਨੂੰ ਹਾਉਸ ਵਿਚ ਵਿਚਾਰ ਅਧੀਨ ਲਿਆਂਦਾ ਹੀ ਨਹੀ। ਸ਼ੀਬੀ ਜਗੀਰ ਕੌਰ ਨੇ ਕਿਹਾ ਕਿ ਮੈ ਮੁਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਨੂੰ ਪੁਛਿਆ ਕਿ ਜਿਹੜਾ ਅਸੀਂ ਮਤਾ ਦਿੱਤਾ ਸੀ ਤਾਂ ਸ੍ਰ ਮੰਨਣ ਨੇ ਕਿਹਾ ਕਿ ਬਜਟ ਪਾਸ ਕਰਨ ਤੋ ਬਾਅਦ ਅਸੀਂ ਮਤਾ ਪੇਸ਼ ਕਰਾਂਗੇ। ਜਿਸ ਤੇ ਅਸੀਂ ਚੁੱਪ ਰਹੇ ਬੈਠੇ ਰਹੇ। ਸਾਨੂੰ ਪੰਥ ਤੇ ਹਾਉਸ ਦੀ ਮਰਿਆਦਾ ਦਾ ਪਤਾ ਹੈ। ਉਸ ਤੋਂ ਬਾਅਦ ਜੋ ਮਤੇ ਸ਼ੁਰੂ ਹੋਏ, ਬੀਬੀ ਕਿਰਨਜੋਤ ਕੌਰ ਮਤਾ ਲੈ ਕੇ ਖੜੀ ਰਹੀ ਪਹਿਲਾਂ ਉਸ ਨੂੰ ਬੋਲਣ ਹੀ ਨਹੀ ਦਿੱਤਾ ਤੇ ਫਿਰ ਮਾਇਕ ਦੇਣ ਵਿਚ ਆਨਾਕਾਨੀ ਕਰਦੇ ਰਹੇ।ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ
ਸਿੰਘ ਧਾਮੀ ਨੇ ਆਪਣਾ ਮਾਇਕ ਬੀਬੀ ਕਿਰਨਜੋਤ ਕੌਰ ਨੂੰ ਦਿੱਤਾ ਤਾਂ ਇਕ ਮੈਂਬਰ ਮਾਈਕ ਖੋਹ ਕੇ ਲੈ ਗਏ।ਬੀਬੀ ਜਗੀਰ
ਕੌਰ ਨੇ ਅਗੇ ਕਿਹਾ ਕਿ ਮੈ ਉੱਠ ਕੇ ਕਿਹਾ ਕਿ ਪ੍ਰਧਾਨ ਜੀ ਦੋ ਮਿੰਟ ਅਸੀਂ ਮਤੇ ਦੀ ਗੱਲ ਹੀ ਕਰਨੀ ਹੈ ਤਾਂ ਸਾਰੇ 30 40
ਮੈਂਬਰਾਂ ਨੇ ਉੱਠ ਕੇ ਸਾਡੇ ਦੁਆਲੇ ਘੇਰਾ ਪਾ ਲਿਆ।ਮੈ ਉਨਾਂ ਮੈਂਬਰਾਂ ਨੂੰ ਵੀ ਕਿਹਾ ਕਿ ਅਸੀਂ ਪ੍ਰਧਾਨ ਦੀ
ਚਿੰਤਾ ਹੀ ਮੁਕਾਉਣ ਲੱਗੇ ਹਾਂ। ਸਾਨੂੰ ਸਹਿਯੋਗ ਦਿਓ।ਅੰਤ੍ਰਿੰਗ ਕਮੇਟੀ ਨੇ ਜ਼ੋ ਗਲਤ ਮਤੇ ਕੀਤੇ ਹਨ ਉਹ ਰੱਦ ਕਰ ਦਈਏ ਤੇ ਕੌਮ
ਕੋਲੋਂ ਸ਼ਾਬਾਸ਼ ਲੈ ਲਈਏ, ਪਰ ਕਿਸੇ ਨੇ ਇਕ ਨਹੀ ਸੁਣੀ। ਇਸ ਮੌਕੇ ਤੇ ਸ੍ਰ ਪਰਮਜੀਤ ਸਿੰਘ ਰਾਏਪੁਬ, ਸਤਵਿੰਦਰ ਸਿੰਘ ਟੌਹੜਾ,
ਬੀਬੀ ਪਰਮਜੀਤ ਕੌਰ ਲਾਂਡਰਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਕਿਰਨਜੌਤ ਕੌਰ, ਬੀਬੀ ਕੁਲਦੀਪ ਕੌਰ ਟੋਹੜਾ,

Have something to say? Post your comment

 

ਪੰਜਾਬ

ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪਾਸਟਰ ਬਜਿੰਦਰ ਕੇਸ ਵਿੱਚ ਅਦਾਲਤ ਦੇ ਫੈਸਲੇ ਦਾ ਸਵਾਗਤ

ਪੰਜਾਬ ਮਹਿਲਾ ਕਮਿਸ਼ਨ ਨੇ ਪਟਿਆਲਾ ਵਿਖੇ ਹੋਏ ਘਿਨੌਣੇ ਅਪਰਾਧ ਦੀ ਸਖ਼ਤ ਨਿੰਦਿਆ ਕੀਤੀ

ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ

ਸ਼੍ਰੋਮਣੀ ਅਕਾਲੀ ਦਲ ਨੇ 26 ਲੱਖ ਮੈਂਬਰ ਭਰਤੀ ਕੀਤੇ, ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਡੈਲੀਗੇਟਾਂ ਦੀ ਚੋਣ 2 ਤੋਂ 6 ਅਪ੍ਰੈਲ ਤੱਕ

ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ

ਨਵੇਂ ਭਰਤੀ ਅਧਿਆਪਕਾਂ ਨੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਪ੍ਰਣ ਕੀਤਾ ਕਿ ਨਾਗਰਿਕਾਂ 'ਤੇ ਕਿਸੇ ਵਾਧੂ ਕਰ ਦਾ ਬੋਝ ਪਾਏ ਬਿਨਾਂ ਮਾਲੀਆ ਪ੍ਰਾਪਤੀਆਂ ਵਿੱਚ ਵਾਧਾ ਰੱਖਿਆ ਜਾਵੇਗਾ ਜਾਰੀ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼; 3.5 ਕਿਲੋ ਹੈਰੋਇਨ ਸਮੇਤ ਇੱਕ ਕਾਬੂ

ਪੀ.ਐਸ.ਪੀ.ਸੀ.ਐਲ. ਨੇ ਵਿੱਤੀ ਸਾਲ 2024-25 ਵਿੱਚ ਪਛਵਾੜਾ ਕੋਲਖਾਨ ਵਿਖੇ ਪ੍ਰਾਪਤ ਕੀਤੀ ਪੀਕ ਰੇਟਿਡ ਕਪੈਸਟੀ : ਹਰਭਜਨ ਸਿੰਘ ਈ.ਟੀ.ਓ

ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ, ਸਵਾਤੀ ਮਾਲੀਵਾਲ ਨੇ ਫੈਸਲੇ ਦਾ ਕੀਤਾ ਸਵਾਗਤ