ਹਿਮਾਚਲ

16 ਗੱਭਰੂਆਂ ਤੇ ਮੁਟਿਆਰਾਂ ਨੇ ਪੰਜਾਬ ਦੇ ਸਭਿਆਚਾਰ ਨੂੰ ਪੇਸ਼ ਕੀਤਾ ਚੰਬਾ ਦੇ ਮਿੰਜ਼ਰ ਉਤਸਵ ਵਿੱਚ

ਕੌਮੀ ਮਾਰਗ ਬਿਊਰੋ | August 01, 2022 09:29 PM

 ਚੰਡੀਗੜ੍ਹ -ਉੱਤਰੀ ਭਾਰਤ ਸਭਿਆਚਾਰਕ ਕੇਦਰ ਵਲੋ ਹਰਿੰਦਰ ਪਾਲ ਦੀ ਅਗਵਾਈ ਵਿਚ 16 ਗੱਭਰੂਆਂ ਅਤੇ ਮੁਟਿਆਰਾਂ ਨੇ ਚੰਬਾ ਦੇ ਹਫ਼ਤਾਭਰ ਚੱਲੇ ਮਿੰਜ਼ਰ ਉਤਸਵ ਵਿੱਚ ਪੰਜਾਬ ਦੇ ਸਭਿਆਚਾਰ ਨੂੰ ਰੋਜ਼ਾਨਾ ਪੇ਼ਸਕਾਰੀ ਨਾਲ ਬੱਲੇ —ਬੱਲੇ ਕਰਵਾ ਦਿੱਤੀ। ਕੇਦਰ ਦੇ ਪ੍ਰੋਗਰਾਮ ਅਧਿਕਾਰੀ ਸ਼੍ਰੀ ਰਾਜ਼ੇਸ ਬਖ਼ਸੀ ਦੀ ਅਗਵਾਈ ਵਿੱਚ ਗਾਇਕ ਸਰਬੰਸ ਪ੍ਰਤੀਕ ਸਿੰਘ, ਕਰਤਾਰ ਸਿੰਘ ਢੋਲੀ, ਸੁਖਦੇਵ ਸਿੰਘ, ਹਰਦੀਪ ਸਿੰਘ, ਭੁਪਿੰਦਰਪਾਲ ਸਿੰਘ, ਜ਼ਸਪ੍ਰੀਤ ਸਿੰਘ, ਹਰਸਿ਼ਤ ਠਾਕੁਰ, ਗੁਰਵਿੰਦਰ ਸਿੰਘ, ਤੇ4ੰਦਰਪਾਲ ਸਿੰਘ, , ਮਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਲਕਸ਼ਮੀ, ਅਸ਼ੂ,   ਹਰਸਿ਼ਤਾ ਸ਼ਰਮਾ ਤੇ ਕਰਿਸ਼ਮਾ ਕੁਮਾਰੀ ਸ਼ਾਮਲ ਹੋਏ 4ਨਾਂ 28 ਜੁਲਾਈ ਤੋ 31 ਜੁਲਾਈ ਤੱਕ ਮੇਲੇਵਿਚ  ਲੋਕ ਬੋਲੀਆਂ ਪਾ ਕੇ ਢਲਾ ਅਤੇ 4ੰਦੂਆਂ ਨ੍ਰਿਤ ਨੱਚ ਕੇ ਰੰਗ ਭਰਿਆ ਅਤੇ ਦਰਸ਼ਕ ਪੰਜਾਬ ਦੀ ਪੇਸ਼ਕਾਰੀ ਵੇਖ ਅਸ਼ —ਅਸ਼ ਹੋ ਉੰਠੇ। ਦੱਸਣਯੋਗ ਹੈ ਕਿ ਇਹ ਮੇਲਾ ਅੰਤਰਰਾਸ਼ਟਰੀ ਪੱਧਰ ਦਾ ਹੁੰਦਾ ਹੈ 4ਸ ਵਿੱਚ 31 ਜੁਲਾਈ ਨੂੰ ਸਮਾਪਤੀ ਮੌਕੇ ਸੋਭਾ ਯਾਤਰਾਵਿੱਚ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਅਗਵਾਈ ਕੀਤੀ

 

Have something to say? Post your comment

 

ਹਿਮਾਚਲ

ਪਾਉਂਟਾ ਸਾਹਿਬ ਸਿਵਲ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਮੁਫ਼ਤ ਇਲਾਜ ਦੀ ਸਹੂਲਤ

ਹਿਮਾਚਲ ਦੇ ਉਪ ਮੁੱਖ ਮੰਤਰੀ ਨੇ ਟੂਰਿਸਟ ਵਾਹਨਾਂ 'ਤੇ ਟੈਕਸ ਘਟਾਉਣ ਦਾ ਦਿੱਤਾ ਭਰੋਸਾ

ਕੰਗਨਾ ਰਣੌਤ ਨੇ ਜਿੱਤੀ ਮੰਡੀ ਸੀਟ -ਅਨੁਰਾਗ ਠਾਕੁਰ ਨੇ ਬਣਾਇਆ ਰਿਕਾਰਡ

ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਪੱਤਰਕਾਰਾਂ ਦੀ ਸੁਰੱਖਿਆ ਅਤੇ ਪੈਨਸ਼ਨ ਲਈ ਨਵੀਂ ਨੀਤੀ ਬਣਾਈ ਜਾਵੇਗੀ- ਪਵਨ ਖੇੜਾ

ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨ ਹਿਮਾਚਲ ਵਿੱਚ ਹਨ 52 ਵੋਟਰ

ਹਿਮਾਚਲ ਵਿਚ ਕਤਲ ਕੀਤੇ ਗਏ ਨਵਦੀਪ ਸਿੰਘ ਦੇ ਕੇਸ ਦੀ ਜਾਂਚ ਨਿਰਪੱਖਤਾ ਨਾਲ ਹਿਮਾਚਲ ਦੀ ਸੁੱਖੂ ਸਰਕਾਰ ਕਰਵਾਏ : ਮਾਨ

ਲਗਾਤਾਰ ਠੰਢ ਕਾਰਨ ਦਲਾਈ ਲਾਮਾ ਨੂੰ ਡਾਕਟਰਾਂ ਦੀ ਆਰਾਮ ਕਰਨ ਦੀ ਸਲਾਹ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਅੱਗੇ ਵਧਿਆ, ਭਾਰੀ ਬਾਰਿਸ਼ ਦੀ ਸੰਭਾਵਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵੋਟਰਾਂ ਨੂੰ ਸੂਬੇ ਵਿੱਚ ਭਾਜਪਾ ਸਰਕਾਰ ਨੂੰ ਦੁਬਾਰਾ ਚੁਣਨ ਲਈ ਕੀਤੀ ਬੇਨਤੀ

ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇਵੇਗੀ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਲੇਸਮੈਂਟ