ਨੈਸ਼ਨਲ

ਨਰਿੰਦਰ ਮੋਦੀ ਬਣੇ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਚੁੱਕੀ ਸਹੁੰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 09, 2024 09:38 PM

ਨਵੀਂ ਦਿੱਲੀ,  ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ । ਉਹ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਐਤਕੀ ਇਹ ਗਠਬੰਧਨ ਨੂੰ ਐਨਡੀਏ ਦਾ ਗਠਬੰਧਨ ਕਿਹਾ ਜਾ ਰਿਹਾ ਹੈ ਜਦ ਕਿ ਪਹਿਲਾਂ  ਮੋਦੀ ਕੀ ਸਰਕਾਰ ਦਾ ਨਾਮ ਦਿੰਦੇ ਸਨ ਇਸ ਸਰਕਾਰ ਵਿੱਚ ਕਿਹੜੇ ਕਿਹੜੇ ਮੰਤਰੀ ਬਣੇ ਹਨ ਉਹਨਾਂ ਦੀ ਡਿਟੇਲ ਹੇਠਾਂ ਦਿੱਤੀ ਜਾ ਰਹੀ ਹੈ।

ਰਾਜਨਾਥ ਸਿੰਘ
ਅਮਿਤ ਸ਼ਾਹ
ਨਿਤਿਨ ਗਡਕਰੀ
ਜੇਪੀ ਨੱਢਾ
ਸਿਵਰਾਜ ਸਿੰਘ ਚੌਹਾਨ
ਨਿਰਮਲਾ ਸੀਤਾਰਮਨ
ਮਨੋਹਰ ਲਾਲ
ਐਚ.ਡੀਂ ਕੁਮਾਰ ਸਵਾਮੀ
ਪਿਊਸ਼ ਗੋਇਲ
ਧਰਮੇਂਦਰ ਪ੍ਰਧਾਨ
ਜੀਤਨ ਰਾਮ ਮਾਂਝੀ
ਰਾਜੀਵ ਰੰਜਨ ਸਿੰਘ
ਲੱਲਨ ਸਿੰਘ
ਸਰਬਾਨੰਦ ਸੋਨੋਵਾਲ ਡਿਬਰੂਗੜ੍ਹ
ਡਾ. ਵਰੇਂਦਰ ਕੁਮਾਰ
ਰਾਮਮੋਹਨ ਨਾਇਡੂ
ਪ੍ਰਹਿਲਾਦ ਜੋਸ਼ੀ
ਜੁਏਲ ਓਰਾਮ
ਗਿਰੀ ਰਾਜ ਸਿੰਘ
ਅਸ਼ਵਨੀ ਵੈਸ਼ਣਵ
ਜਯੋਤੀਰਾਦਿਤਿਆ ਸਿੰਧੀਆ
ਭੂਪੇਂਦਰ ਯਾਦਵ
ਗਿਜੇਂਦਰ ਸਿੰਘ ਸਿ਼ਖਾਵਤ
ਅੰਨਪੂਰਣਾ ਦੇਵੀ
ਕਿਰਨ ਰਿਜਿਜੂ
ਹਰਦੀਪ ਸਿੰਘ ਪੁਰੀ
ਡਾ. ਮਨਸੂਖ ਮਾਂਡਵੀਆ
ਕਿਸ਼ਨ ਰੈਡੀ ਗੰਗਾਪੁਰਮ
ਚਿਰਾਗ ਪਾਸਵਾਨ
ਸੀ ਆਰ ਪਾਟਿਲ

Have something to say? Post your comment

 

ਨੈਸ਼ਨਲ

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਹੱਕਾਂ ਲਈ ਲੱਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਪੂਰਣ ਸਮਰਥਨ; ਇਕਜੁੱਟਤਾ ਦਾ ਪ੍ਰਗਟਾਵਾ

ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿਚੋਂ ਕੱਢਣ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾ ਮੰਨ ਕੇ ਅਕਾਲੀ ਦਲ ਨੇ ਕੀਤਾ ਬੱਜਰ ਗੁਨਾਹ: ਕਾਲਕਾ/ਕਾਹਲੋਂ

ਨਵੰਬਰ 1984 ਸਿੱਖ ਕਤਲੇਆਮ ਮਾਮਲੇ 'ਚ ਨਾਮਜਦ ਜਗਦੀਸ਼ ਟਾਈਟਲਰ ਮਾਮਲੇ ਦੀ ਸੁਣਵਾਈ ਨਹੀ ਹੋ ਸਕੀ

ਕੈਨੇਡਾ ਦੇ ਬੀਸੀ ਵਿੱਚ ਸਿੱਖ ਸਮੂਹਾਂ ਵਲੋਂ ਭਾਰਤੀ ਕੌਂਸਲੇਟਾਂ ਨੂੰ ਬੰਦ ਕਰਨ ਦੀ ਮੰਗ

ਨਿਝਰ ਕਤਲ ਮਾਮਲੇ 'ਚ ਕੈਨੇਡਾ ਦੇ ਦੋਸ਼ ਗੰਭੀਰ, ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ-ਅਮਰੀਕਾ

15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਸਾਕਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ

ਪੰਜਾਬ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਜ਼ਰੂਰੀ: ਵਿਕਰਮਜੀਤ ਸਿੰਘ ਸਾਹਨੀ

ਪੰਥ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿਚੋਂ ਛੇਕਿਆ ਜਾਵੇ: ਹਰਮੀਤ ਸਿੰਘ ਕਾਲਕਾ

ਭਾਰਤ ਸਰਕਾਰ ਨੇ ਮਿੱਲ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੁੱਖ ਮੰਗਾਂ ਮੰਨੀਆਂ-ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਹੱਲਾ ਖੇਡਿਆ ਗਿਆ