ਸੰਸਾਰ

ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | October 04, 2024 11:31 AM

ਸਰੀ-ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਬਰਾੜ ਨੇ ਕੀਤੀ।

ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਅਟਵਾਲ,  ਗੁਰਮੀਤ ਸਿੰਘ ਕਾਲਕਟ,  ਗੁਰਚਰਨ ਸਿੰਘ ਬਰਾੜ,  ਅਵਤਾਰ ਸਿੰਘ ਬਰਾੜ,  ਮਨਜੀਤ ਸਿੰਘ ਮੱਲ੍ਹਾ,  ਦਵਿੰਦਰ ਕੌਰ ਜੌਹਲ,  ਜੀਤ ਮਹਿਰਾ,  ਮਲੂਕ ਚੰਦ ਕਲੇਰ,  ਗੁਰਬਚਨ ਸਿੰਘ ਬਰਾੜ,  ਗੁਰਦਿਆਲ ਸਿੰਘ ਜੌਹਲ,  ਗੁਰਮੀਤ ਸਿੰਘ ਸੇਖੋਂ,  ਸੁਰਜੀਤ ਸਿੰਘ ਗਿੱਲ,  ਗੁਰਸ਼ਰਨਜੀਤ ਸਿੰਘ ਮਾਨ,  ਗਰੁਬਖਸ਼ ਸਿੰਘ ਸਿੱਧੂ (ਪ੍ਰਧਾਨ ਸੀਨੀਅਰ ਸੈਂਟਰ ਵੈਨਕੂਵਰ),  ਗੁਰਦਿਆਲ ਸਿੰਘ ਢੀਂਡਸਾ,  ਇੰਦਰਜੀਤ ਕੌਰ ਸੰਧੂ,  ਤਜਿੰਦਰ ਕੌਰ ਬੈਂਸ,  ਗੁਰਦਰਸ਼ਨ ਸਿੰਘ ਬਾਦਲ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ਼ ਖੂਬ ਰੰਗ ਬੰਨ੍ਹਿਆਂ।

ਇਸ ਮੌਕੇ ਸੀਨੀਅਰਜ਼ ਸਪੋਰਟਸ ਵਿੱਚ ਦੰਡ ਬੈਠਕ ਅਤੇ ਦੋ ਦੌੜਾਂ ਵਿਚ ਤਿੰਨ ਮੈਡਲ ਹਾਸਲ ਕਰਨ ਵਾਲੇ ਸੁਰਿੰਦਰ ਸਿੰਘ ਬਡਵਾਲ ਅਤੇ ਇਕ ਮੈਡਲ ਜਿੱਤਣ ਵਾਲੇ ਅਮਰਜੀਤ ਸਿੰਘ ਗਿੱਲ ਨੂੰ ਸੀਨੀਅਰਜ਼ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਸਾਹਿਬ ਅਤੇ ਪ੍ਰਬੰਧਕਾਂ ਵੱਲੋਂ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਚੰਦ ਸਿੰਘ ਗਿੱਲ ਨੇ ਨਿਭਾਈ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਸ਼ਾਇਰਾਂ ਵੱਲੋਂ ਪਾਕਿਸਤਾਨ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ

ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਸਰੀ ਵਿਚ ਵਿਸ਼ੇਸ਼ ਸਮਾਗਮ

ਡੋਨਾਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਰੋਕ ਦਿੱਤੀ

ਰੂਸੀ ਹਵਾਈ ਆਤੰਕ ਜਾਰੀ, ਸਾਨੂੰ ਹੋਰ ਮਦਦ ਦੀ ਲੋੜ ਹੈ: ਯੂਕਰੇਨੀ ਰਾਸ਼ਟਰਪਤੀ

ਟਰੰਪ-ਜ਼ੇਲੇਂਸਕੀ ਟਕਰਾਅ: ਨਾ ਸਿਰਫ਼ ਯੂਕਰੇਨ ਸਗੋਂ ਯੂਰਪ ਨੂੰ ਵੀ ਵੱਡੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਮੈਕਸੀਕੋ ਦੇ ਰਾਸ਼ਟਰਪਤੀ ਨੇ ਕਿਹਾ, 'ਮੈਂ ਟਰੰਪ ਦੀਆਂ ਟੈਰਿਫ ਧਮਕੀਆਂ ਤੋਂ ਨਹੀਂ ਡਰਦੀ

ਪੰਜਾਬ ਦੇ ਗੈਰ-ਦਸਤਾਵੇਜ਼ ਸਿੱਖ ਵਿਅਕਤੀਆਂ ਨਾਲ ਅਮਰੀਕਾ ਵਲੋਂ ਹਾਲ ਹੀ ਵਿੱਚ ਕੀਤੇ ਜਾ ਰਹੇ ਸਲੂਕ ਬਾਰੇ ਡੂੰਘੀ ਚਿੰਤਾ: ਅਮਰੀਕਨ ਸਿੱਖ ਜੱਥੇਬੰਦੀਆਂ

ਟਰੰਪ ਨੇ ਯੁੱਧ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ

ਮਹਾਨ ਚਿੱਤਰਕਾਰ ਜਰਨੈਲ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਸਰੀ ਵਿਚ ਸੋਗ ਦੀ ਲਹਿਰ