ਮਨੋਰੰਜਨ

ਸਰਬੰਸ ਪ੍ਰਤੀਕ-ਸੁਮਨ ਅਖ਼ਤਰ ਦਾ ਦੋਗਾਣਾ " ਸਰਪੰਚੀ" ਹੋਇਆ ਰਲੀਜ਼

ਕੌਮੀ ਮਾਰਗ ਬਿਊਰੋ | October 09, 2024 08:55 PM


ਚੰਡੀਗੜ੍ਹ- ਇਨਰੂਟ ਮਿਊਜ਼ਿਕ ਵਲੋ ਪੰਜਾਬ ਵਿਚ ਪੰਚੀ-ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਵਿਲੱਖਣ ਕਿਸਮ ਦਾ ਦੋਗਾਣਾ, "ਸਰਪੰਚੀ" ਗੀਤਕਾਰ, ਅਦਾਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਅਤੇ ਸੁਮਨ ਅਖ਼ਤਰ ਦੀ ਆਵਾਜ ਵਿੱਚ ਰਲੀਜ਼ ਕੀਤਾ ਹੈ। ਦੋਗਾਣਾ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਹੋਇਆ ਹੈ ਤੇ ਸੰਗੀਤਕ ਧੁੰਨਾਂ ਹਾਈਫਲੇਮ ਮਿਊਜ਼ਿਕ ਨੇ ਪ੍ਰਦਾਨ ਕੀਤੀਆਂ ਹਨ। ਕਮਾਲ ਦੀ ਗੱਲ ਇਹ ਐ ਕਿ ਚੋਣ ਨਿਸ਼ਾਨ 'ਕਲਮ' ਦਿੱਤਾ ਗਿਆ ਹੈ। "ਕਰ ਤਿਆਰੀ ਐਤਕੀਂ ਝੰਡੇ ਜਿੱਤ ਦੇ ਗਁਡਣੇ ਨੇ " ਬੋਲਾਂ ਨਾਲ ਹਰੇਕ ਉਮੀਦਵਾਰ ਦਾ ਹੌਸਲਾ ਬੁਲੰਦ ਕੀਤਾ ਆ।ਵੈਸੇ ਪਿੰਡਾਂ ਵਿਚ ਪਤੀ-ਪਤਨੀ ਇੱਕ ਸੁਰ ਵਿੱਚ ਘਰ ਵਿਚ ਸਰਪੰਚੀ ਲੈਣ ਨੂੰ ਕਾਹਲੇ ਰਹਿੰਦੇ ਹਨ।

Have something to say? Post your comment

 

ਮਨੋਰੰਜਨ

ਰਾਮਲੀਲਾ ਵਿੱਚ ਮਹਾਬਲੀ ਬਾਲੀ ਅਤੇ ਇੰਦਰਜੀਤ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰ ਨਿਰਭੈ ਸ਼ਰਮਾ ਦਾ ਕੀਤਾ ਗਿਆ ਸਨਮਾਨ

ਟੀ-ਸੀਰੀਜ਼ ਦੇ ਦਫ਼ਤਰ ਅੱਗੇ ਜਾ ਕੇ ਖ਼ੁਦਕੁਸ਼ੀ ਕਰ ਲਵਾਂਗਾ : ਲੇਖਕ ਅਮਿਤ ਗੁਪਤਾ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਯੂਥ ਫ਼ੈਸਟੀਵਲ ’ਚ ਜੇਤੂ

ਰਾਮਲੀਲਾ ਵਿੱਚ ਦਿਖਾਇਆ ਗਿਆ ਬਾਲੀ - ਸੁਗਰੀਵ ਦਾ ਮਹਾਂ ਯੁੱਧ ਦਾ ਦ੍ਰਿਸ਼

ਆਪਣੀ ਸ਼ਾਨਦਾਰ ਡਾਂਸ ਮੂਵਜ਼ ਨਾਲ ਲੋਕਾਂ ਨੂੰ ਹੈਰਾਨ ਕਰ ਦੇਵੇਗੀ ਜਾਰਜੀਆ ਐਂਡਰੀਆਨੀ ਅਰਬੀ ਗੀਤਾਂ 'ਤੇ 

ਬਸੰਤ ਮੋਟਰਜ਼ ਨੇ ਹੋਣਹਾਰ ਵਿਦਿਆਰਥੀਆਂ ਨੂੰ 33 ਹਜਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ

ਸੁਨੱਖੀ ਪੰਜਾਬਣ ਗ੍ਰੈਂਡ ਫਿਨਾਲੇ: ਪੰਜਾਬੀ ਮਾਣ ਅਤੇ ਸਨਮਾਨ ਦਾ ਜਸ਼ਨ

ਰਾਜਕੁਮਾਰ ਰਾਓ ਅਤੇ ਤ੍ਰਿਪਤੀ ਸਟਾਰਰ ਫਿਲਮ ''ਵਿੱਕੀ ਵਿਦਿਆ ਕਾ ਵੋਹ ਵੀਡੀਓ'' ਨੂੰ ਲੈ ਕੇ ਵਿਵਾਦ

ਸਰੋਤਿਆਂ ਨੂੰ ਠੰਡੀ ਹਵਾ ਦੇ ਬੁੱਲੇ ਵਰਗਾ ਅਹਿਸਾਸ ਕਰਾਏਗਾ ਨਵਾਂ ਗੀਤ - ਕਰਮਜੀਤ ਭੱਟੀ

ਵੈਨਕੂਵਰ ਵਿਚਾਰ ਮੰਚ ਨੇ ਨਛੱਤਰ ਸਿੰਘ ਗਿੱਲ ਦੁਆਰਾ ਅਨੁਵਾਦਿਤ ਨਾਵਲ ‘ਕਿਊਬਨ ਪਰੀ’ ਰਿਲੀਜ਼ ਕੀਤਾ