ਮਨੋਰੰਜਨ

"ਸ਼ਹਿਰਾਂ ਵਿੱਚੋ ਸੁਣੀਦਾ ਏ ਸ਼ਹਿਰ ਚੰਡੀਗੜ੍ਹ " ਗੀਤ ਨਾਲ ਐਂਟਰੀ ਮਾਰੀ ਗਾਇਕ ਗੁਰਕੀਰਤ ਨੇ

ਕੌਮੀ ਮਾਰਗ ਬਿਊਰੋ | January 15, 2025 07:02 PM

ਚੰਡੀਗੜ੍ਹ - ਇਥੋੰ ਦੇ ਸੈਕਟਰ 41 ਵਿਚਲੇ ਪਿੰਡ ਬੁਟਰੇਲਾ ਨਾਲ ਸਬੰਧਤ ਗਾਇਕ ਗੁਰਕੀਰਤ ਨੇ ਆਪਣਾ ਪਲੇਠਾ ਗੀਤ "ਜ਼ੀਲੋਸ" ਨੂੰ 'ਹੇਕ ਟਰੈਕਸ ' ਜ਼ਰੀਏ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤਾ ਹੈ।ਗਾਇਕ ਗੁਰਕੀਰਤ ਦੇ "ਸ਼ਹਿਰਾਂ ਵਿੱਚੋ ਸੁਣੀਦਾਂ ਏ ਸ਼ਹਿਰ ਚੰਡੀਗੜ੍ਹ " ਬੋਲਾਂ ਨਾਲ ਸ਼ਹਿਰ ਦੀ ਖੂਬਸੂਰਤੀ ਬਾਰੇ ਬਾਖੂਬੀ ਬਿਆਨ ਕੀਤਾ ਹੈ ਉਸ ਨੇ ਨੇੜਲੇ ਸ਼ਹਿਰ ਮੁਹਾਲੀ ਦਾ ਵੀ ਸੁੰਦਰ ਵਰਨਣ ਕੀਤਾ ਹੈ।ਇਹ ਗੀਤ ਸਿਆਣ ਦਾ ਲਿਖਿਆ ਅਤੇ ਸੰਗੀਤਬੰਧ ਕੀਤਾ ਹੈ ਜੀਤੇ ਨੇ। ਫਿਲਮਾਂਕਣ ਭਾਵੇਂ ਨੌਜਵਾਨੀ ਉਤੇ ਫਿਲਮਾਇਆ ਗਿਆ ਪ੍ਰਵੇਜ਼ ਖਾਨ ਨੇ ਸੀਨ ਵਧੀਆ ਵਿਖਾਏ ਹਨ। ਗਾਇਕ ਗੁਰਕੀਰਤ ਭਾਵੇ ਪੇਸ਼ੇ ਵਜੋ ਇੰਜੀਨੀਅਰ ਆ ਪਰ ਚੰਡੀਗੜ੍ਹ ਦਾ ਮੌਹ ਆਪ ਮੁਹਾਰੇ ਝਲਕਦਾ ਹੈ।

Have something to say? Post your comment

 

ਮਨੋਰੰਜਨ

ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਚਿਹਰਾ ਸਾਹਮਣੇ ਆਇਆ

'ਪੰਜਾਬ '95' ਦਾ ਪਹਿਲਾ ਲੁੱਕ ਆਇਆ ਸਾਹਮਣੇ, ਦਿਲਜੀਤ ਦੋਸਾਂਝ ਦਿਖੇ ਦਰਦ ਵਿੱਚ 

'ਮੈਨੂੰ ਪਸੰਦ ਨਹੀਂ ਕਿ ਕੋਈ ਮੈਨੂੰ ਬਹੁਤ ਜ਼ਿਆਦਾ ਮਹੱਤਵ ਦੇਵੇ'- ਰਿਤਿਕ ਰੋਸ਼ਨ

ਪ੍ਰਧਾਨ ਮੰਤਰੀ ਅਤੇ ਦਿਲਜੀਤ ਦੋਸਾਂਝ ਵਿਚਾਲੇ ਕਿਹੜੇ-ਕਿਹੜੇ ਵਿਸ਼ਿਆਂ 'ਤੇ ਹੋਈ ਗੱਲਬਾਤ

ਸੋਨੂ ਸੂਦ ਆਪਣੀ ਫਿਲਮ ਫਤਿਹ ਦੀ ਸਫਲਤਾ ਲਈ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚਿਆ

 ਦਿਲਜੀਤ ਦੁਸਾਂਝ ਨੇ ਆਪਣਾ ਗੁਹਾਟੀ ਕੰਸਰਟ ਸਮਰਪਿਤ ਕੀਤਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸਮਰਪਿਤ

ਅਸਾਮ ਵਿੱਚ ਵੀ ਦਲਜੀਤ ਦੋਸਾਂਝ ਪ੍ਰਸ਼ੰਸਕਾਂ ਨਾਲ ਘਿਰ ਗਏ

ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਅਰਜੁਨ ਕਪੂਰ

ਨਿੱਕੀ ਤੰਬੋਲੀ ਆਈਟਮ ਗੀਤ ਨਾਲ ਪੰਜਾਬੀ ਫਿਲਮਾਂ 'ਚ ਡੈਬਿਊ ਕਰੇਗੀ

ਫਿਲਮ ਰੋਕਸਟਾਰ ਮੇਰਾ ਇੱਕ ਪੋਸਟਰ ਦੇਖ ਕੇ ਨਿਰਮਾਤਾ ਨੇ ਮੈਨੂੰ ਸਾਈਨ ਕੀਤਾ ਸੀ-ਨਰਗਿਸ ਫਾਖਰੀ