ਖਰੜ - ਭਾਰਤੀ ਜਨਤਾ ਪਾਰਟੀ ਮੰਡਲ ਖਰੜ ਵਿਚ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਉਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਧੂਮਨ ਸਿੰਘ ਕ੍ਰਿਮਚੀ ਇਲੈਕਸ਼ਨ ਇੰਚਾਰਜ ਅਤੇ ਸਟੇਟ ਦੇ ਜਨਰਲ ਸੈਕਟਰੀ ਡਾ ਸੁਭਾਸ਼ ਸ਼ਰਮਾ ਅਤੇ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਜੀ ਪਹੁੰਚੇ ਸ੍ਰੀ ਧੂਮਲ ਸਿੰਘ ਕ੍ਰਿਮਚੀ ਕ੍ਰਿਮਚੀ ਦਾ ਖਰੜ ਮੰਡਲ ਵਿਚ ਪਹੁੰਚਣ ਤੇ ਪਵਨ ਮਨੋਚਾ ਮੰਡਲ ਪ੍ਰਧਾਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਸ ਇਸ ਮੌਕੇ ਤੇ ਧੂਮਨ ਸਿੰਘ ਕ੍ਰਿਮਚੀ ਜੀ ਨੇ ਨੌੰ ਮੰਡਲਾਂ ਪਾਸੋਂ ਉਨ੍ਹਾਂ ਦੇ ਟੀਮਾਂ ਅਤੇ ਸ਼ਕਤੀ ਕੇਂਦਰ ਇੰਚਾਰਜਾਂ ਅਤੇ ਬੂਥਾਂ ਬੂਥਾਂ ਬਾਰੇ ਪੁੱਛਿਆ ਅਤੇ ਕਿਹਾ ਕਿ ਆਪਣੇ ਬੂਥ ਅਤਿ ਸ਼ਕਤੀ ਕੇਂਦਰਾਂ ਨੂੰ ਪੂਰਾ ਕਰੋ ਤਾਂ ਜੋ ਤਾਂ ਜੋ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਸਕੇ ਹੁਣ ਆਪਾਂ ਪੰਜਾਬ ਵਿਚ ਇੱਕ ਸੌ ਸਤਾਰਾਂ ਦੀਆਂ ਸਤਾਰਾਂ ਸੀਟਾਂ ਤੇ ਲੜਾਂਗੇ ਅਤੇ ਵੱਡੀ ਜਿੱਤ ਹਾਸਲ ਕਰਕੇ ਹਾਸਲ ਕਰਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਵਾਂਗੇ ਇਸ ਮੌਕੇ ਤੇ ਹਾਜ਼ਰ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਜ਼ਿਲਾ ਜਨਰਲ ਸਕੱਤਰ ਰਾਜੀਵ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਔਜਲਾ ਪੰਜਾਬ ਦੇ ਐਜੂਕੇਟਿਵ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਪੰਜਾਬ ਦੇ ਐਗਜ਼ੈਕਟਿਵ ਮੈਂਬਰ ਮੁਕੇਸ਼ ਗਾਂਧੀ ਜੀ ਓਬੀਸੀ ਮੋਰਚੇ ਦੇ ਸੈਕਟਰੀ ਰਵਿੰਦਰ ਜੀ ਭਾਰਤ ਜਨਤਾ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਨਰਿੰਦਰ ਰਾਣਾ ਦਵਿੰਦਰ ਸਿੰਘ ਜਨਰਲ ਸਕੱਤਰ ਖਰੜ ਮੰਡਲ ਦੇ ਜਨਰਲ ਸਕੱਤਰ ਡਾ ਯੋਗੇਸ਼ ਸ਼ਰਮਾ ਯੋਗੇਸ਼ ਧਵਨ ਨਿਕੁੰਜ ਧਵਨ ਸੁਨੀਤਾ ਡਾਗਰ ਪ੍ਰਵੇਸ਼ ਸ਼ਰਮਾ ਸੂਰਜ ਭਾਨ ਅਤੇ ਹੋਰ ਵੀ ਹਾਜ਼ਰ ਸਨ ਇਹ ਜਾਣਕਾਰੀ ਖਰੜ ਦੇ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਨੇ ਦਿੱਤੀ ਤੇ ਇਹ ਵੀ ਕਿਹਾ ਕਿ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ