BREAKING NEWS
ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ 'ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ 'ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾਪੰਜਾਬ ਵਿਧਾਨ ਸਭਾ ਸਪੀਕਰ ਨੇ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆਅਮਿਤ ਸ਼ਾਹ ਨੇ ਅੰਬੇਡਕਰ ਦਾ ਨਹੀਂ, ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ- ਹਰਪਾਲ ਚੀਮਾਪੰਜਾਬ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸੰਸਦ ਵਿੱਚ ਡਾਕਟਰ ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰੜੀ ਨਿੰਦਾਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਉਘੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ: ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਅਪੀਲ

ਟ੍ਰਾਈਸਿਟੀ

ਸ੍ਰੀ ਗੁੱਗਾ ਜਾਹਰਵੀਰ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਸ਼ਰਧਾਲੂਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | January 03, 2022 08:45 PM

ਸ੍ਰੀ ਗੁੱਗਾ ਜਾਹਰਵੀਰ ਜੀ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਸੇਵਾਦਾਰਾਂ ਅਤੇ ਸ਼ਰਧਾਲੂਆ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ।

ਸੈਵਾਦਾਰ ਅਤੇ ਸ਼ਰਧਾਲੂ ਸ੍ਰੀ ਗੁੱਗਾ ਜਾਹਰਵੀਰ ਜੀ, ਇਸ ਗੱਲ ਨੂੰ ਲੈ ਕੇ ਬਹੁਤ ਹੀ ਆਹਤ ਹੋਏ ਹਨ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਜੀ ਨੇ ਇਕ ਸਿਆਸੀ ਸਭਾ ਵਿਚ ਸ਼੍ਰੀ ਗੁੱਗਾ ਜਾਹਰਵੀਰ ਜੀ ਦੇ ਲਈ ਬਹੁਤ ਹੀ ਮੰਦੀ ਭਾਸ਼ਾ ਦਾ ਇਸਤੇਮਾਲ ਕੀਤਾ, ਉਹਨਾਂ ਦੀ ਇਸ ਬੇਅਦਵੀ ਕਰਕੇ ਅੱਜ ਪੰਜਾਬ ਦਾ ਹਿੰਦੂ , ਸਿੱਖ ਸਮਾਜ ਜਿਹੜਾ ਸ਼੍ਰੀ ਗੁੱਗਾ ਜਾਹਰਵੀਰ ਵਿਚ ਆਸਥਾ ਰੱਖਦਾ ਨੂੰ ਬਹੁਤ ਨਿਰਾਸ਼ਾ ਹੈ ।

ਸ਼ਰਧਾਲੂਆ ਅਤੇ ਸੈਵਾਦਾਰਾ ਨੇ ਇਸ ਬੇਅਦਬੀ ਨੂੰ ਲੈ ਕੇ ਅੱਜ ਸ਼ਾਂਤਮਈ ਤਰੀਕੇ ਨਾਲ ਰੋਸ਼ ਪ੍ਰਦਰਸ਼ਨ ਕੀਤਾ ਤੇ ਵੱਖ -ਵੱਖ ਧਾਰਮਿਕ ਸੰਸਥਾ ਦੁਆਰਾ ਇਸ ਆਪੱਤੀਜਨਕ ਭਾਸ਼ਾ ਨੂੰ ਲੈ ਕੇ ਐਤਰਾਜ ਜਤਾਇਆ ਗਿਆ।

ਸ਼੍ਰੀ ਗੁੱਗਾ ਜਾਹਰਵੀਰ ਲਈ ਵਰਤੀ ਗਈ ਮੰਦੀ ਭਾਸ਼ਾ ਨੂੰ ਲੈ ਕੇ ਅੱਜ ਪੂਰੇ ਪੰਜਾਬ ਤੇ ਗੁਆਂਢੀ ਸੂਬੇ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਲੋਕਾਂ ਵਿਚ ਭਾਰੀ ਰੋਸ਼ ਤੇ ਗੁਸਾ ਹੈ , ਪੂਰੇ ਸੂਬੇ ਵਿਚ ਇਸ ਦੇ ਖਿਲਾਫ ਰੋਸ਼ ਮੋਜਹਾਰੇ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।

ਅੱਜ ਸਮਾਜ ਇਕਮੁੱਠ ਹੋ ਕੇ ਅਪਣਾ ਰੋਸ਼ ਜਤਾ ਰਿਹਾ ਤੇ ਸਰਕਾਰ ਤੋਂ ਮੰਗ ਕਰਦਾ ਕੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੇਅਦਵੀ ਦਾ ਕੇਸ਼ ਦਰਜ ਕੀਤਾ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੇਅਦਵੀ ਨੂੰ ਲੈ ਕੇ ਜਲਦ ਤੋਂ ਜਲਦ ਕੇਸ ਦਰਜ ਕੀਤਾ ਜਾਵੇ ਨਹੀਂ ਤਾ ਪੂਰੇ ਸੂਬੇ ਵਿਚ ਰੋਸ਼ ਪ੍ਰਦਰਸ਼ਨਾਂ ਨੂੰ ਹੋਰ ਤੇਜ ਕੀਤਾ ਜਾਵੇਗਾ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸੁਖਵਿੰਦਰ ਸਿੰਘ ਗੋਲਡੀ, ਰਾਣਾ ਭਾਨੂੰ ਪ੍ਰਤਾਪ, ਨਰਿੰਦਰ ਸਿੰਘ ਰਾਣਾ, ਕੋਸ਼ਲਰ ਜਸਬੀਰ ਸਿੰਘ ਜੋਨੀ, ਸੰਦੀਪ ਰਾਣਾ, ਜਗਦੀਪ ਔਜਲਾ, ਦੀਪਕ ਚੋਲਟਾ, ਕੁਸ਼ ਰਾਣਾ, ਕੋਸ਼ਲਰ ਜਸਬੀਰ ਸਿੰਘ ਬਡਾਲੀ,

ਇਸ ਮੌਕੇ ਹਾਜ਼ਰ ਸਮਾਜਸੇਵੀ ਵਿਸੰਬਰ ਨੀਟਾ, ਰਣਜੋਧ ਸਿੰਘ, ਰਾਜਕੁਮਾਰ ਟੋਨੀ, ਵਿਕਾਸ ਰਾਣਾ, ਮਨਵੀਰ ਸਿੰਘ, ਹਰਪਾਲ ਸਿੰਘ, ਸੰਜੀਵ ਰਾਣਾ, ਦਿਲਬਾਗ ਸਿੰਘ, ਪਰਮਜੀਤ ਰਾਣਾ, ਜਤਿੰਦਰ ਰਾਣਾ, ਵਿਸ਼ਾਲ ਰਾਣਾ, ਸ਼ਰਮੀਲਾ ਠਾਕੁਰ, ਬਿਲੂ ਰਾਣਾ, ਭੁਪਿੰਦਰ ਰਾਣਾ, ਰਵੀ ਰਾਣਾ, ਗੋਰਵ ਰਾਣਾ, ਰਾਜ ਕੁਮਾਰ, ਰਾਮ ਗੋਪਾਲ, ਅਰਮਾਨ, ਅਨੀਕੇਤ, ਵਿੱਕੀ, ਦੇਵੀ, ਸੰਜੂ ਭਗਤ, ਵਿਜੈ,

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ