BREAKING NEWS
ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਘਟਨਾ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਖ਼ਤ ਨਿਖੇਧੀਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਕੀਤਾ ਸਨਮਾਨਿਤਪੰਜਾਬ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ-ਮੁੱਖ ਮੰਤਰੀਪੰਜਾਬ ਪੁਲਿਸ ਨੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਮਿੱਥ ਕੇ ਕਤਲ ਦੀਆਂ ਸੰਭਾਵੀ ਵਾਰਦਾਤਾਂ ਨੂੰ ਕੀਤਾ ਨਾਕਾਮ; ਛੇ ਪਿਸਤੌਲ ਬਰਾਮਦਅੰਮ੍ਰਿਤਸਰ ਵਿੱਚ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਘਟਨਾ ਦੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤੀ ਸਖ਼ਤ ਨਿਖੇਧੀ76ਵਾਂ ਗਣਤੰਤਰ ਦਿਵਸ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਹਿਰਾਇਆ ਤਿਰੰਗਾ

ਸਿਹਤ ਅਤੇ ਫਿਟਨੈਸ

ਐਚ ਆਈ ਵੀ ਤੇ ਏਡਸ ਦੇ ਬਾਰੇ ਚ ਕੁੱਛ ਤੱਥ ਤੇ ਇਲੈਕਟਰੋਹੋਮਿਉਪੈਥੀ ਚ ਇਲਾਜ਼-ਡਾ ਅਮਰੀਕ ਸਿੰਘ ਕੰਡਾ ਮੋਗਾ

ਕੌਮੀ ਮਾਰਗ ਬਿਊਰੋ | November 09, 2021 02:33 PM


ਐਚ ਆਈ ਵੀ ਤੇ ਏਡਸ ਦੇ ਬਾਰੇ ਚ ਕੁੱਛ ਤੱਥ
ਐਚ ਆਈ ਵੀ ਤੇ ਏਡਸ ਦਾ ਪ੍ਰਸਾਰ ਲਗਾਤਾਰ ਵੱਧਦਾ ਹੀ ਜਾਂਦਾ ਹੈ । ਹੁਣ ਇਸ ਨੇ ਮਹਾਂ ਮਾਰੀ ਦਾ ਰੂਪ ਧਾਰ ਲਿਆ ਹੈ । ਤਾਜੇ ਆਂਕੜਿਆਂ ਅਨੁਸਾਰ ਪੂਰੀ ਦੁਨੀਆ ਚ 33.3 ਮੀਲੀਅਨ ਲੋਕ ਐਚ ਆਈ ਵੀ ਤੇ ਏਡਸ ਦੇ ਮਰੀਜ਼ ਹਨ । ਪਰ ਪੰਜ ਸਾਲ ਪੁਰਾਣੇ ਆਂਕੜਿਆਂ ਅਨੁਸਾਰ ਪੂਰੀ ਦੁਨੀਆ ਚ 1.8 ਮੀਲੀਅਨ ਲੋਕ ਏਡਸ ਦੇ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਚ ਚਲੇ ਗਏ । ਲੱਗਭੱਗ 16.6 ਮੀਲੀਅਨ ਬੱਚੇ ਇਸ ਬਿਮਾਰੀ ਦੇ ਕਾਰਨ ਅਨਾਥ ਹੋ ਗਏ ।
ਇਸ ਬਿਮਾਰੀ ਨੂੰ ਲਾਇਲਾਜ਼ ਮੰਨਿਅ ਗਿਆ । ਇਸ ਨਾਲ ਬਚਾਅ ਤਾਂ ਹੀ ਸੰਭਵ ਹੈ ਜਦੋਂ ਲੋਕ ਜਾਗਰੂਕ ਹੋ ਜਾਣ । ਐਚ ਆਈ ਵੀ ਤੇ ਏਡਸ ਦੇ ਬਾਰੇ ਜਾਗਰੂਕਤਾ ਫਿਲਾਉਣ ਦੇ ਲਈ ਇਸ ਬਿਮਾਰੀ ਦੇ ਮੁਫਤ ਕੈਂਪ ਐਕਟੀਵਿਟੀ, ਡਾਕਟਰ, ਸਰਕਾਰਾਂ ਤੇ ਨਾਗਰਿਕਾਂ ਦੇ ਸੰਗਠਨ ਵੀ ਬਹੁਤ ਜਰੂਰੀ ਹਨ ।


ਏਡਸ ਤੇ ਬਿੱਲੀਆਂ
ਬਿੱਲੀਆਂ ਮਨੁੱਖ ਦੀਆਂ ਬਹੁਤ ਚੰਗੀਆਂ ਦੋਸਤ ਹਨ । ਇਹਨਾਂ ਨੂੰ ਵੀ ਏਡਸ ਵਾਂਗ ਇੱਕ ਬਿਮਾਰੀ ਹੁੰਦੀ ਹੈ । ਜਿਸਨੂੰ ਐਫ ਆਈ ਵੀ ਜਾਂ ਫੈਲਿਨ ਇਮੂਉਨੋਡੈਫੀਸੈਂਸੀ ਵਾਇਰਸ ਕਹਿੰਦੇ ਹਨ । ਐਚ ਆਈ ਵੀ ਤੇ ਐਫ ਆਈ ਵੀ ਚ ਇਹ ਸਮਾਨਤਾ ਹੈ ਕਿ ਇਸ ਚ ਇਮੂਅਨ ਸਿਸਟਮ ਕਮਜੋਰ ਹੋ ਜਾਂਦਾ ਹੈ । ਇਸ ਲਈ ਐਫ ਆਈ ਵੀ ਨੂੰ ਲੈ ਕੇ ਕੀਤੇ ਜਾਣ ਵਾਲੇ ਰਿਸਰਚ ਏਡਸ ਦੇ ਵਾਇਰਸ ਤੇ ਉਸਦੇ ਨਿਯੰਤਰ ਲਈ ਮੱਦਦਗਾਰ ਹੋ ਸਕਦਾ ਹੈ । ਹੁਣ ਐਫ ਆਈ ਵੀ ਦੇ ਲਈ ਟੀਕੇ ਦੀ ਖੋਜ਼ ਕੀਤੀ ਜਾ ਚੁੱਕੀ ਹੈ । ਇਸ ਨਾਲ ਏਡਸ ਦੇ ਬੇਹਤਰ ਇਲਾਜ਼ ਲਈ ਵਗਿਆਨੀਆਂ ਨੂੰ ਜਾਣਕਾਰੀ ਹਾਸਿਲ ਹੋ ਸਕਦੀ ਹੈ ।
ਨਵੀਆਂ ਦਵਾਈਆਂ ਦੀ ਖੋਜ਼-
ਵਿਸ਼ਵ ਦਾ ਦਵਾਈ ਉਦਯੋਗ ਹੁਣ ਘੱਟ ਤੋਂ ਘੱਟ 100 ਨਵੀਆਂ ਦਵਾਈਆਂ ਤੇ ਟੀਕਿਆਂ ਤੇ ਕੰਮ ਕਰ ਰਿਹਾ ਹੈ । ਨਵੀਆਂ ਦਵਾਈਆਂ ਐਚ ਆਈ ਵੀ ਵਾਇਰਸ ਨਾਲ ਲੜਨ ਚ ਜਿਆਦਾ ਸਖਸ਼ਮ ਪਾਈ ਗਈ ਹੈ ।ਇਹ ਸਿਰਫ ਏਡਜ਼ ਨਾਲ ਪ੍ਰਭਾਵਿਤ ਸੈਲ ਤੇ ਹੀ ਅਸਰ ਪਾਉਂਦਾ ਹੈ ਤੇ ਠੀਕ ਕੋਸ਼ਿਕਾਵਾਂ ਤੇ ਕੰਮ ਨਹੀਂ ਕਰਦਾ ।ਪਹਿਲਾਂ ਦੀਆਂ ਦਵਾਈਆਂ ਵਾਇਰਸ ਨਾਲ ਪ੍ਰਭਾਵਿਤ ਕੋਸਿਕਾਵਾਂ ਨੂੰ ਖਤਮ ਕਰਨ ਦੇ ਨਾਲ ਸਵਸਥ ਕੋਸ਼ਿਕਾਂ ਤੇ ਵੀ ਅਸਰ ਪਾ ਦਿੰਦੀ ਸੀ । ਨਾਲ ਹੀ ਡਰੱਗ ਇੰਡਸਟਰੀ ਇਹੋ ਜਿਹੀ ਦਵਾਈਆਂ ਦੀ ਖੋਜ਼ ਚ ਹੈ ਜੋ ਸਮਾਨ ਕਿਸਮ ਚ ਹੋਵੇ ਤੇ ਜਿਸਦਾ ਉਪਯੋਗ ਕਰਨਾ ਵੀ ਆਸਾਨ ਹੋਵੇ ਇਹੋ ਜਿਹੀ ਦਵਾਈ ਵਿਕਸਿਤ ਕੀਤੀ ਜਾ ਰਹੀ ਹੈ ਜਿਹੜੀ ਹਰ ਰੋਜ਼ ਇੱਕ ਡੋਜ਼ ਵਾਲੀ ਹੋਵੇ ।
ਕੀ ਇਹ ਅਮਰੀਕੀ ਬਿਮਾਰੀ ਹੈ ?
ਜਦੋਂ 1980 ਦੇ ਦਸਕ ਚ ਏਡਜ਼ ਦਾ ਪ੍ਰਸਾਰ ਹੋਇਆ ਤਾਂ ਸੋਵੀਅਤ ਯੂਨੀਅਨ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਕਿ ਅਮਰੀਕਾ ਨੇ ਜਾਣ ਬੁੱਝ ਕੇ ਪੂਰੀ ਦੁਨੀਆ ਚ ਇਹ ਬਿਮਾਰੀ ਫਿਲਾਈ ਹੈ । ਜਦੋਂ ਕਿ ਇਹ ਇਕਦਮ ਝੂਠਾ ਪ੍ਰਚਾਰ ਸੀ । ਪਰ ਬਹੁਤ ਸਾਰੇ ਸੋਵੀਅਤ ਨਾਗਰਿਕਾਂ ਨੇ ਬਿਨਾਂ ਸੋਚੇ ਸਮਝੇ ਇਸ ਝੂਠ ਤੇ ਯਕੀਨ ਕਰ ਲਿਆ ।

ਸੁਰਖਿਆ ਤੰਤਰ ਵੀ ਵਿਕਸਿਤ ਹੋ ਜਾਂਦਾ ਹੈ ?
ਸਮੇਂ ਦੇ ਨਾਲ ਵਗਿਆਨੀਆਂ ਨੇ ਪਾਇਆ ਹੈ ਕਿ ਕੁੱਛ ਲੋਕਾਂ ਚ ਇਸ ਵਾਇਰਸ ਦੇ ਪ੍ਰਤੀ ਇਮਯੂਨਿਟੀ ਵੀ ਪੈਦਾ ਹੋ ਜਾਂਦੀ ਹੈ । ਹਮਲਾ ਹੋਣ ਤੋਂ ਬਾਅਦ ਵੀ ਸਾਲਾਂ ਤੱਕ ਇਸ ਵਾਇਰਸ ਨਾਲ ਲੜਦੇ ਨੇ ਤੇ ਉਨਾਂ ਦੀ ਸਿਹਤ ਤੇ ਕੁੱਝ ਖਾਸ ਅਸਰ ਵਿਖਾਈ ਨਹੀਂ ਦਿੰਦਾ । ਇਹ ਇਮੂਨਿਟੀ ਇਕ ਨਿਸਚਿਤ ਪ੍ਰਕਾਰ ਦੀ ਕੋਸ਼ਿਕਾ ਚ ਹੁੰਦੀ ਹੈ ਇਸਨੂੰ ਸੀਡੀ8+ਟੀ ਸਿੱਲ ਕਹਿੰਦੇ ਨੇ । ਇਹ ਸਿੱਲ ਏਡਸ ਚ ਕਿਟਾਨੂੰ ਕੋਸ਼ਿਕਾਵਾਂ ਚ ਜ਼ਹਿਰ ਈਂਜੇਕਟ ਕਰ ਦਿੰਦਾ ਹੈ । ਇਸ ਨਾਲ ਵਗਿਆਨੀਆਂ ਨੂੰ ਇਹ ਲੱਗ ਰਿਹਾ ਹੈ ਇਸ ਇਮੂਨਿਟੀ ਵਾਲੇ ਸਿੱਲ ਨਾਲ ਏਡਸ ਨਾਲ ਲੜਨ ਦੇ ਲਈ ਸ਼ਕਤੀਸ਼ਾਲੀ ਦਵਾਈ ਬਣਾਈ ਜਾ ਸਕਦੀ ਹੈ ।
ਕੌਣ ਕੌਣ ਹੁੰਦੇ ਨੇ ਜਿਆਦਾ ਪ੍ਰਭਾਵਿਤ
ਏਡਸ ਦਾ ਮੁਕਾਬਲਾ ਕਰਨ ਚ ਵਗਿਆਨੀ ਪੂਰਾ ਜ਼ੋਰ ਲਾਅ ਰਹੇ ਨੇ । ਲਗਾਤਾਰ ਨਵੇਂ ਨਵੇਂ ਤਰੀਕੇ ਤੇ ਨਵੀਆਂ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ । ਪਰ ਪੂਰੀ ਦੁਨੀਆ ਚ ਏਡਸ ਦਾ ਪ੍ਰਭਾਵ ਲਗਾਤਾਰ ਵੱਧਸਾ ਹੀ ਜਾ ਰਿਹਾ ਹੈ । ਸਿਰਫ ਅਮਰੀਕਾ ਚ ਪੱਚੀ ਤੋਂ ਚਤਾਲੀ ਦੀ ਉਮਰ ਵਰਗ ਦੀਆਂ ਔਰਤਾਂ ਦੀ ਮੌਤ ਦੇ ਲਈ ਇਹ ਸਭ ਤੋਂ ਪ੍ਰਮੁੱਖ ਕਾਰਨ ਬਣ ਗਿਆ ਹੈ । ਵਗਿਆਨੀਆਂ ਦਾ ਕਹਿਣਾ ਹੈ ਕਿ ਔਰਤਾਂ ਤੇ ਬਚਿਆਂ ਚ ਏਡਸ ਦਾ ਵੱਧ ਰਿਹਾ ਪ੍ਰਸਾਰ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ।
ਏਡਸ ਦੇ ਲੱਛਣ
ਬਹੁਤ ਤੇਜੀ ਨਾਲ ਆਪਣੇ ਆਪ ਭਾਰ ਘਟਣਾ । ਟੱਟੀਆਂ ਦਾ ਲਗਾਤਾਰ ਲੱਗਣਾ । ਬਹੁਤ ਜਲਦੀ ਬਿਮਾਰ ਹੋ ਜਾਣਾ ।
ਏਡਸ ਦੇ ਕਾਰਨ
ਕਿਸੇ ਐਚ ਆਈ ਵੀ ਮਰੀਜ਼ ਤੋਂ ਖੂਨ ਦਾਨ ਲੈਣਾ । ਬਿਨਾਂ ਕੰਡੋਮ ਸੈਕਸ ਕਰਨਾ । ਐਚ ਆਈ ਵੀ ਮਰੀਜ਼ ਦੀ ਵਰਤੀ ਹੋਈ ਸ਼ੂਈ ਲਗਾਉਣਾ । ਕਿਸੇ ਵੀ ਕੱਟੇ, ਸੜੇ ਜਾਂ ਸੱਟ ਤੇ ਐਚ ਆਈ ਵੀ ਕਿਟਾਨੂੰਆਂ ਦਾ ਆਉਣ ਨਾਲ ।
ਕੀ ਕੀ ਖਾਈਏ ?
ਕਾਲੀਮਿਰਚ, ਸੁੰਢ, ਮਘਾਂ, ਗਾਜ਼ਰ, ਚੁਕੰਦਰ, ਸੇਬ, ਅੰਗੂਰ, ਹਲਦੀ, ਤੁਲਸੀ, ਗਲੋਅ, ਜ਼ੀਰਾ, ਜ਼ਮੈਨ, ਮੁਲੱਠੀ, ਸੌਂਫ, ਪੁਦੀਨਾ, ਧਨੀਆ ਆਪਣੀ ਖੁਰਾਕ ਚ ਸ਼ਾਮਿਲ ਕਰੋ ।
ਕੀ ਕੀ ਨਾ ਖਾਈਏ ?
ਫਾਸਟ ਫੂਡ, ਗੰਦੇ ਤੇਲਾਂ ਚ ਤਲਿਆ ਹੋਇਆ ਸਮਾਨ, ਕੋਲਡ ਡਰਿੰਕਸ ।

ਇਲੈਕਟਰੋਹੋਮਿਉਪੈਥੀ ਚ ਏਡਸ ਦਾ ਇਲਾਜ਼
ਵੈਸੇ ਤਾਂ ਬਹੁਤ ਸਾਰੀਆਂ ਪੈਥੀਆਂ ਨੇ ਜਿਹੜੀਆਂ ਏਡਸ ਵਰਗੀ ਨਾਮੁਰਾਦ ਬਿਮਾਰੀ ਨੂੰ ਠੀਕ ਕਰਨ ਦੇ ਦਾਅਵੇ ਕਰਦੀਆਂ ਹਨ । ਪਰ ਮੈਂ ਇੱਥੇ ਦਾਅਵਾ ਨਹੀਂ ਕਰਦਾ ਪਰ ਯਕੀਨ ਨਾਲ ਕਹਾਂਗਾ ਕਿ ਚੰਗੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਮੈਂ 99% ਇਸ ਦਵਾਈ ਤੇ ਯਕੀਨ ਕਰਦਾਂ ਹਾਂ 1% ਕੁਦਰਤ ਤੇ ਨਿਰਭਰ ਕਰਦਾ ਹੈ । ਕਿਉਂਕਿ ਇਲੈਕਟਰੋ ਹੋਮਿਉਪੈਥੀ ਕੁਦਰਤੀ ਜੜੀਆਂ ਬੂਟੀਆਂ ਦੇ 38 ਅਰਕਾਂ ਦਾ ਸੁਮੇਲ ਹੈ । ਇਸ ਦਾ ਕੋਈ ਨੁਕਸਾਨ ਨਹੀਂ ਇਸ ਚ ਨਾ ਕੋਈ ਕੈਮੀਕਲ ਹੈ ਨਾ ਹੀ ਕੋਈ ਅਲਕੋਹਲ ਹੈ ਨਾ ਹੀ ਕੋਈ ਜ਼ਹਿਰ ਹੈ । ਏਡਸ ਦੀ ਦਵਾਈ ਦਾ ਨਾਂ ਹੈ । ਐਸ ਵੰਨ ਐਲ ਵੰਨ ਬਲਿਊ ਤੇ ਐਸ ਟੈਨ ਏ ਥਰੀ ਯੈਲੋ ਤੇ ਆਰ ਥਰਟੀ ਤੇ ਮੈਗਾਟੋਨ ਐਸ ਆਰ ਲਉ । ਤਿੰਨ ਤੋਂ ਛੇ ਮਹੀਨੇ ਇਹ ਦਵਾਈ ਰੂਪੀ ਅੰਮ੍ਰਿਤ ਲਉ ।ਤੰਦਰੁਸਤ ਰਹੋ ਖੁਸ਼ ਰਹੋ ।

Have something to say? Post your comment

 

ਸਿਹਤ ਅਤੇ ਫਿਟਨੈਸ

ਫੁਜੀਫਿਲਮ ਨੇ ਭਾਰਤ ਦੀ ਪਹਿਲੀ ਗੈਸਟਰੋ ਏਆਈ ਅਕੈਡਮੀ ਦੀ ਕੀਤੀ ਸਥਾਪਨਾ 

ਗੁਰਦੁਆਰਾ ਸਾਚਾ ਧੰਨ ਸਾਹਿਬ ਮੁਹਾਲੀ ਵਿਖੇ ਫਰੀ ਹੋਮਿਓਪੈਥੀ ਡਿਸਪੈਂਸਰੀ ਫਿਰ ਤੋਂ ਹੋਈ ਸ਼ੁਰੂ

ਡੇਂਗੂ ਵਿਰੋਧੀ ਮੁਹਿੰਮ ਦਾ ਨਿਰੀਖਣ- ਲੋਕਾਂ ਨੂੰ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ ਦੀ ਅਪੀਲ

ਡੇਂਗੂ ਬੁਖ਼ਾਰ ਤੋਂ ਬਚਾਅ ਲਈ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ : ਡਾ. ਅਲਕਜੋਤ ਕੌਰ

ਭਾਰਤ ਵਿੱਚ ਵੀਹ ਅਤੇ ਤੀਹ ਸਾਲਾਂ ਦੇ ਬਹੁਤ ਸਾਰੇ ਨੌਜਵਾਨ ਮਰੀਜ਼ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ: ਡਾ ਬਾਲੀ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ