ਖਰੜ : ਥਾਣਾ ਸਿਟੀ ਖਰੜ ਅੰਦਰ ਮੁੱਖ ਮੁਨਸ਼ੀ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਸੌਦਾਗਰ ਅਲੀ ਜ਼ੋ ਅੱਜ ਕੱਲ ਏਡੀਜੀਪੀ ਪੰਜਾਬ ਨਾਲ ਤੈਨਾਤ ਹਨ ਨੂੰ ਬਤੌਰ ਸਬ ਇੰਸਪੈਕਟਰ ਤਰੱਕੀ ਮਿਲੀ ਹੈ ਇਸ ਮੌਕੇ ਅਧਿਕਾਰੀ ਐਮ.ਐਫ ਫਾਰੂਕੀ ਨੇ ਉਨਾ ਨੂੰ ਸਟਾਰ ਲਗਾਕੇ ਪ੍ਰਮੋਟ ਕਰਦੀਆਂ ਮੁਬਾਰਕਬਾਦ ਦਿੱਤੀ।