ਅੰਮ੍ਰਿਤਸਰ - ਸ਼ੁਗਰ ਦੇ ਮਰੀਜਾਂ ਲਈ ਸੁਲ^ਗੋ ਨਾਮਕ ਦਵਾਈ ਵਰਦਾਨ ਸਾਬਤ ਹੋ ਰਹੀ ਹੈ। ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਵਾਈ ਦੇ ਨਿਰਮਾਤਾ ਡਾਕਟਰ ਗੌਰਵ ਅਗਰਵਾਲ ਨੇ ਦਸਿਆ ਕਿ ਇਹ ਇਕ ਆਯੂਰਵੇਦ ਦਵਾਈ ਹੈ ਤੇ ਇਸ ਦਵਾਈ ਨੂੰ ਲੈਣ ਤੋ ਬਾਅਦ ਮਰੀਜਾਂ ਦੇ ਸਰੀਰ ਵਿਚ ਸ਼ੁਗਰ ਕਾਰਨ ਹੋ ਰਿਹਾ ਨੁਕਸਾਨ ਰੁਕ ਜਾਂਦਾ ਹੈ। ਉਨਾਂ ਦਸਿਆ ਕਿ ਇਸ ਦਵਾਈ ਦੀ ਵਰਤੋ ਹਥੇਲੀ ਤੇ ਸਰੋਂ ਜਮਾਉਣ ਬਰਾਬਰ ਹੈ। ਉਨਾਂ ਦਸਿਆ ਕਿ ਦਵਾਈ ਤੇ ਸਹੀ ਖਾਣ ਪਾਣ ਨਾਲ ਮਰੀਜ ਖੁਦ ਨੂੰ ਤੰਦਰੁਸਤ ਮਹਿਸੂਸ ਕਰਦਾ ਹੈ। ਡਾਕਟਰ ਗੌਰਵ ਨੇ ਦਸਿਆ ਕਿ ਉਨਾਂ ਪਾਸ ਦੇਸ਼ ਤੇ ਵਿਦੇਸ਼ ਤੋ ਕਈ ਅਜਿਹੇ ਰੋਗੀ ਵੀ ਆਉਦੇ ਹਨ ਜਿੰਨਾਂ ਦੇ ਸ਼ੁਗਰ ਕਾਰਨ ਸਰੀਰਕ ਅੰਗ ਗਲ ਚੁੱਕੇ ਹੁੰਦੇ ਹਨ। ਸੁਲ^ਗੋ ਦੀ ਵਰਤੋ ਨਾਲ ਮਰੀਜ ਦੇ ਅੰਗ ਨਾ ਸਿਰਫ ਠੀਕ ਹੋਣ ਲਗਦੇ ਹਨ ਬਲਕਿ ਉਹ ਕੁਝ ਮਹੀਨਿਆਂ ਵਿਚ ਨਵੀ ਤਾਕਤ ਆ ਜਾਂਦੀ ਹੈ। ਇਸ ਦਵਾਈ ਦੇ ਸਾਇਡ ਇਫੈਕਟ ਨਹੀ ਹਨ। ਮਰੀਜ ਜਦ ਇਹ ਦਵਾਈ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਖੁਦ ਬ ਖੁਦ ਤੰਦਰੁਸਤਦੀ ਹੈ।