ਹਰਿਆਣਾ

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਜਨਵਰੀ ਵਿਚ - ਜੱਜ ਐਚ ਐਸ ਭੱਲਾ

ਕੌਮੀ ਮਾਰਗ ਬਿਊਰੋ | November 05, 2024 10:07 PM

ਚੰਡੀਗੜ੍ਹ- ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਕਰਵਾਉਣ ਨਾਲ ਸਬੰਧਿਤ ਸਾਰੀ ਤਿਆਰੀ ਪ੍ਰਗਤੀ 'ਤੇ ਹੈ। ਕਮੇਟੀ ਲਈ ਚਾਲੀ ਵਾਰਡ ਬਣਾਏ ਗਏ ਹਨ ਅਤੇ ਲਗਭਗ ਦੋ ਲੱਖ ਚੌਰਾਸੀ ਹਜਾਰ ਸਿੱਖਾਂ ਨੇ ਉਪਰੋਕਤ ਚੋਣ ਲਈ ਵੋਟਰ ਲਿਸਟ ਵਿਚ ਆਪਣੇ ਨਾਂਅ ਰਜਿਸਟਰਡ ਕਰਵਾਏ ਹਨ।

ਹਰਿਆਣਾ ਦੇ ਗੁਰੂਦੁਆਰਾ ਚੋਣ ਕਮਿਸ਼ਨ ਜੱਜ ਐਚ ਐਸ ਭੱਲਾ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਈ ਵੀ ਯੋਗ ਵਿਅਕਤੀ ਜੋ ਅੱਜ ਤਕ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਲਿਸਟ ਵਿਚ ਆਪਣਾ ਨਾਂਅ ਵੋਟਰ ਵਜੋ ਰਜਿਸਟਰਡ ਨਹੀਂ ਕਰਵਾ ਪਾਇਆ ਹੈ, ਉਹ ਹੁਣ ਵੀ ਉਪਰੋਕਤ ਕਮੇਟੀ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਰਜਿਸਟਰਡ ਕਰਵਾ ਸਕਦਾ ਹੈ। ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਕਰਵਾਉਣ ਲਈ ਬਿਨੈ (ਇਸ ਦਫਤਰ ਵੱਲੋਂ ਚੋਣ ਪ੍ਰੋਗ੍ਰਾਮ ਜਾਰੀ ਹੋਣ ਤਕ) ਸਬੰਧਿਤ ਵਾਰਡ ਦੇ ਸਬੰਧਿਤ ਰਿਟਰਨਿੰਗ ਅਧਿਕਾਰੀ ਨੂੰ ਪੇਸ਼ ਕੀਤਾ ੧ਾ ਸਕਦਾ ਹੈ ਅਤੇ ਉਸ ਦੇ ਬਾਅਦ ਚੋਣ ਸਪੰਨ ਹੋਣ ਤਕ ਬਿਨੈ ਸਬੰਧਿਤ ਡਿਪਟੀ ਕਮਿਸ਼ਨਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਇਹ ਵੀ ਦਸਿਆ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰੋਗ੍ਰਾਮ ਜਨਵਰੀ, 2025 ਵਿਚ ਪ੍ਰਬੰਧਿਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਚੋਣ ਦੀ ਸਹੀ ਮਿੱਤੀ ਦਾ ਐਲਾਨ ਚੋਣ ਪ੍ਰੋਗ੍ਰਾਮ ਜਾਰੀ ਕਰਦੇ ਸਮੇਂ ਕੀਤੀ ਜਾਵੇਗੀ।

Have something to say? Post your comment

 

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੀਤਾ ਲਾਡਵਾ ਵਿਧਾਨਸਭਾ ਖੇਤਰ ਦੇ ਪਿੰਡਾਂ ਦਾ ਧੰਨਵਾਦੀ ਦੌਰਾ

ਹਰਿਆਣਾ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਵਿਚ ਆਈ ਗਿਰਾਵਟ - ਸ਼ਾਮ ਸਿੰਘ ਰਾਣਾ

ਪੰਚਕੂਲਾ ਪੁਸਤਕ ਮੇਲਾ, ਗਿਆਨ, ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸੰਗਮ: ਧਨਖੜ

ਡੀਏਪੀ ਖਾਦ ਦੀ ਉਪਲਬਧਤਾ ਵਿਚ ਕੋਈ ਕਮੀ ਨਹੀਂ-ਸਮੇਂ 'ਤੇ ਮਿਲੇਗੀ ਖਾਦ - ਮੁੱਖ ਮੰਤਰੀ ਮੰਤਰੀ ਨਾਇਬ ਸਿੰਘ ਸੈਨੀ

ਤੀਜਾ ਪੰਚਕੂਲਾ ਪੁਸਤਕ ਮੇਲੇ ਦਾ ਉਦਘਾਟਨ ਕਰਣਗੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਸੰਕਲਪ ਪੱਤਰ ਦੇ ਵਾਦਿਆਂ ਨੂੰ ਹੁਬਹੂ ਧਰਾਤਲ 'ਤੇ ਪੂਰਾ ਕਰੇਗੀ ਸੂਬਾ ਸਰਕਾਰ - ਮੁੱਖ ਮੰਤਰੀ ਸੈਨੀ

ਸਰਦਾਰ ਪੇਟੇਲ ਦੀ ਜੈਯੰਤੀ ਮੌਕੇ ਵਿਚ ਰਾਸ਼ਟਰੀ ਏਕਤਾ ਦਿਵਸ 'ਤੇ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਨ ਫਾਰ ਯੂਨਿਟੀ

ਹਰਿਆਣਾ ਵਿਚ ਐਮਐਸਪੀ 'ਤੇ ਖਰੀਫ ਫਸਲਾਂ ਦੀ ਖਰੀਦ ਜਾਰੀ

ਹਰਿਆਣਾ ਸਿਵਲ ਸਕੱਤਰੇਤ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਵਾਈ ਰਾਸ਼ਸ਼ਰੀ ਏਕਤਾ ਦੀ ਸੁੰਹ

ਪਿਹੋਵਾ ਤੋਂ ਯਮੁਨਾਨਗਰ ਤਕ ਫੋਰਲੇਨ ਦੇ ਨਾਲ-ਨਾਲ ਕੁਰੂਕਸ਼ੇਤਰ ਅਤੇ ਲਾਡਵਾ ਵਿਚ ਬਣੇਗਾ ਬਾਈਪਾਸ - ਮੁੱਖ ਮੰਤਰੀ ਨਾਇਬ ਸਿੰਘ ਸੈਨੀ